ਤੀਨ ਰੁੱਖ (Three Trees)



ਮੇਰੇ ਵਿਹੜੇ ਵਿਚ ਤੀਨ ਰੁੱਖ ਨੇ
ਸਾਰਿਆਂ ਦੇ ਨਾਂ ਵੱਖ ਵੱਖ ਨੇ।
ਇਕ ਨੀਮ ਹੈ, ਇਕ ਜ਼ਾਮਨ ਹੈ
ਤੇ ਇਕ ਅਨਾਰ ਦਾ ਬੂਟਾ ਹੈ
ਨੀਮ ਤੇ ਜਾਮੁਨ ਵਡੇ ਨੇ
ਅਤੇ ਅਨਾਰ ਹਾਲੇ ਛੋਟਾ ਹੈ।
ਓਹਨਾ ਦੇ ਨਾਲ ਮੈਂ
ਬਹੁਤ ਸਮਾਂ ਬਿਤਾਇਆ ਹੈ,
ਓਹਨਾ ਦੇ ਨਾਲ‌ ਖੇਡਿਆ ਹਾਂ,
ਤੇ ਓਹਨਾ ਨਾਲ ਬੈਠਕੇ ਖਾਆ ਹੈ।


ਓਹਨਾ ਦੇ ਉਤੇ ਚੜਿਆ ਹਾਂ
ਤੇ‌ ਥੱਲੇ ਛਾਲਾਂ ਵੀ ਮਾਰਿਆਂ ਨੇ,
ਓਹਨਾ ਦੇ ਨਾਲ ਪੱਕੀ ਯਾਰੀਆਂ ਨੇ।
ਜਦੋਂ ਅਨਾਰ ਦੇ ਫੁੱਲ ਲੱਗਦੇ ਨੇ
ਤਾਂ ਅਸੀਂ ਤ੍ਯੋਹਾਰ ਮਨਾਉਂਦੇ ਹਨ,
ਫੇਰ ਵਿਸਾਖੀ ਦੀਆਂ ਬੋਲਆਂ
ਉੱਚੀ-ਉੱਚੀ ਪਾਉਂਦੇ ਹਨ।


ਇਹ ਸੰਸਾਰ ਵਿੱਚ
ਓਹ ਤੀਨ ਮੇਰੇ ਹਾਣੀ ਨੇ,
ਓਹਨਾ ਨੇ ਮੇਰਾ ਹਰ ਦਰਦ
ਤੇ ਹਰ ਇੱਕ ਖੂਸ਼ੀ ਜਾਣੀ ਹੈ।
ਮੈਨੂੰ ਲੱਗਦਾ ਅਸੀਂ ਸਾਰੇ 
ਇੱਕੋ ਮਾਟੀ ਦੇ ਥਣੇ ਹਨ,
ਜੇ ਮੈਨੂੰ ਕੋਈ ਪੁਛਦਾ
'ਤੁ‌ਸੀ ਇਕੱਲੇ ਕੇਹਂਦੇ ਹੋ?'
ਮੈਂ ਕਿਹਾ ਨਾ
ਅਸੀਂ ਚਾਰ ਜਣੇ ਹਨ।
 
Rough Translation:
 
There are three trees in my backyard

And all of them have different names.
One Neem, One BlackBerry  
And a plant of pomegranate.
Neem is quite grown up
While pomegranate is a small plant.


I have spent quality time with them,
I have played with them 
And I have had food under them.
I have climbed on the trees
And I have jumped down. 
Those trees are not just trees
They are friends of mine.
When they get flowers,
We celebrate the festival,
And then songs of Vaishakhi
Echoes in the atmosphere.


In this whole world...
I have only these three friends..
Who were there with me
In times of pain..
And who celebrated with me
The moments of cherished.


Sometimes I think
God had made us
With the same material.
When someone asks me
'Do you live alone here?'
I answer:
'Nope, we are four people.'


Liked It?? Read others of my posts:


Juda 3 review



You might like more poems on nature if you like this:


More Poems on Nature

Comments