No Complaints


 
ਪੂਰੀ ਮੇਰੀ ਜ਼ਿੰਦਗੀ ਆ, ਇਹਦੇ ਵਿਚ ਕਮੀਂ ਨਹੀਂ ਕਿਸੇ ਗਲ ਦੀ 
ਇਸਤੋਂ ਨਹੀਂ ਕੋਈ ਸ਼ਿਕਾਯਤ, ਲਗੇ ਪਿਆਰੀ ਜਿਵੇਂ ਇਹ ਚਲਦੀ।

ਜ਼ਿੰਦਗੀ ਵਿਚ ਪਿਆਰ ਮਿਲ ਜਾਵੇਂ ਤਾਂ ਕਰੀਏ ਸ਼ੁਕਰਾਨੇ 
ਜੇ ਨਾ ਮਿਲੇ ਤਾਂ ਵੀ ਚੰਗਾ, ਬਿਨਾਂ ਵੀ ਚਲਦੇ ਜਮਾਨੇ
ਇਹ ਮਹੋਬਤਾਂ ਦੀ ਗੱਡੀ, ਏਕ ਪਹੀਏ ਤੇ ਨਹੀਂ ਚਲਦੀ।

ਜੋ ਹੋਇਆ ਸੋ ਹੋਇਆ, ਹੋ ਹੋਣਾ ਹੈ ਸੋ ਹੋਣਾ
ਜੌ ਚਲ ਰਿਹਾ ਹੈ ਓਹਨੂੰ ਜੀ ਇਹ ਵਕਤ ਮੁੜਕੇ ਨਹੀਂ ਆਉਣਾ
ਅੱਜ ਵਿਚ ਜੀਣਾ ਸੀਖ, ਛੱਡ ਦੇ ਫ਼ਿਕਰਾਂ ਕਲ ਦੀ!

ਔਖੇ ਵੇਲੇ ਸਦਾ ਨਹੀਂ ਰਹਿੰਦੇ, ਇਹਦੇ ਵਿਚ ਨਹੀਂ ਘਬਰਾਣਾ
ਪਤਝੜ ਦਾ ਮੌਸਮ ਟਪਕੇ, ਮਹੋਬੱਤ ਦਾ ਮੌਸਮ ਆਉਣਾ,
ਬੱਦਲਾਂ ਤੇ ਹਨੇਰੀਆਂ ਤੋਂ, ਕਦੇ ਰੌਸ਼ਨੀ ਨਹੀਂ ਟਲਦੀ।

ਦੌਲਤਾਂ ਦੀ ਭੁਖ ਵੇ ਕਾਹਦੀ, ਸੁਖ ਇਹ ਤਾਂ ਜਾਅਲੀ 
ਜਯੋਂਦਿਆ ਇਹ ਕੰਮ ਨਹੀਂ ਆਉਣਾ, ਮਰ ਜਾਣਾ ਹੱਥ ਖਾਲੀ
ਏਕ ਹੀ ਕੰਮ ਕਰਦੀ ਹੈ ਚੱਦਰ, ਖੱਦਰ ਦੀ ਜਾ ਮਖਮਲ ਦੀ।

ਉੱਚੇ ਦੇ ਵਲ ਵੇਖ ਰੋਈ ਜਾਵੇਂ ਵੇਖ ਨਿਚਲੇ ਪਾਸੇ
ਸੋਚੀਂ ਜ਼ਰਾ ਤੇਰੇ ਦੁੱਖ ਵਡੇ ਯਾ ਵੱਡੇਰੇ ਤੇਰੇ ਹਾਸੇ 
'ਸ਼ਯਾਮ' ਸੁਣ ਤੈਨੂੰ ਨਹੀਂ ਭੌਰਾਂ ਅਕਲ ਵੀ।

ਪੂਰੀ ਮੇਰੀ ਜ਼ਿੰਦਗੀ ਆ, ਇਹਦੇ ਵਿਚ ਕਮੀਂ ਨਹੀਂ ਕਿਸੇ ਗਲ ਦੀ 
ਇਸਤੋਂ ਨਹੀਂ ਕੋਈ ਸ਼ਿਕਾਯਤ, ਲਗੇ ਪਿਆਰੀ ਜਿਵੇਂ ਇਹ ਚਲਦੀ।

Rough Translation

My life is complete, I don't have a shortage of anything
I have no complaints about it, It's lovely how it's going. 

If you get the love of your life; be grateful, my friend,
If you don't, don't cry; that's not the end.
If the cart of love loses one wheel, it can't get going.

What is going to be, will be; what is gone, is gone
But time will not come again so enjoy what's going on,
Learn to live today, and stop worrying about tomorrow morning.

Difficult times don't last long, don't panic in these times
The fall will pass soon and spring will come again
Clouds and storms can hide the sun but can't stop the light.

Why do you crave money, this pleasure is fake
It can't satisfy you while you are alive
A bedsheet does the same job. doesn't matter if it is silk or cotton.

Don't pray in greed, be grateful for what you already have
Understand that your joys are bigger than your sorrows
'Shyam', You are educated but not wise yet. 

My life is complete, I don't have a shortage of anything
I have no complaints about it, It's lovely how it's going. 

I have been at the Indian Institute of Technology for a week now. I am finding it very lonely here, I am trying to get adjusted but it is difficult. Mostly my time here goes reading books or listening to music, I don't have anyone to talk with. I really miss my home, my college, my friends. 

I have always dreamed of getting into an IIT, and I have worked hard for it. But now when I am into one, it is not been up to my expectations yet. I don't know what to do with it. But yeah after a long time, poetry is coming to me, I am able to think of better words, rhymes, and poems and it is a positive thing for me. So through this poem, I am consoling myself and you are just perfect, you don't need anything. 

Comments